ਚੰਨੀ ਤੁਸੀਂ ਇਥੇ ਛਾਤੀ ਤੇ ਗੋਲੀ ਖਾਣ ਲਈ ਨਹੀਂ ਹੋ, ਚੰਗਾ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਧਿਆਨ ਦਿਓ- ਕੈਪਟਨ ਅਮਰਿੰਦਰ ਸਿੰਘ

ਕਿਹਾ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਸਿੱਧੂ ਬਹੁਤ ਜ਼ਿਆਦਾ ਉਲਝਣ ਚ ਹਨ, ਸੋਨਿਆ ਗਾਂਧੀ ਦੀ ਸਮਝਦਾਰੀ ਵਾਲੀ ਸਲਾਹ ਨੂੰ ਸੁਣਨ ਲਈ ਕਿਹਾ ਚੰਡੀਗੜ੍ਹ, 7 ਜਨਵਰੀ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਸੁਰੱਖਿਆ ਚ ਹੋਈ ਭਾਰੀ ਗ਼ਲਤੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਿਪਟੀ … Continue reading ਚੰਨੀ ਤੁਸੀਂ ਇਥੇ ਛਾਤੀ ਤੇ ਗੋਲੀ ਖਾਣ ਲਈ ਨਹੀਂ ਹੋ, ਚੰਗਾ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਧਿਆਨ ਦਿਓ- ਕੈਪਟਨ ਅਮਰਿੰਦਰ ਸਿੰਘ